ਵਿਕੀਮੈਨੀਆ

This page is a translated version of the page Wikimania and the translation is 31% complete.
Outdated translations are marked like this.

On August 9–13, 2017 we enjoyed:
five keynote sessions from world-renowned experts,
more than a hundred community-submitted talks,
two days of hackathon and preconferences,
and over a dozen workshops on topics including:

The future of editing Wikipedia - outreach in Africa - library partnerships - Wikidata tools - what readers visit - communicating your work - Wikimedia’s strategy - legal threats to free knowledge - Wikipedia in minority and endangered languages - Wikipedia in Iraq - medicine & emergency response - the gender gap - preventing online harassment - sounds and video - implicit bias - citations and references - the future of Wikisource and Wikiversity - real-time collaboration - global trends - leading teams - Wikidata and museums - making access affordable - the future of news - collaboration under censorship - education

And much, much more


The program included over 100 sessions, keynotes, pre-conference workshops, and a Hackathon.

ਵਿਕੀਪੀਡੀਆ ਵਾਂਗ ਵਿਕੀਮੈਨੀਆ ਨੂੰ ਵੀ ਗੈਰ–ਵਪਾਰਕ ਤੌਰ ਤੇ ਚਲਾਇਆ ਜਾ ਰਿਹਾ ਹੈ। ਇਹ ਇੱਕ ਸੰਸਥਾ ਹੈ ਜਿਸਨੂੰ ਵਲੰਟੀਅਰ ਅਤੇ ਤੁਹਾਡੀ ਮੱਦਦ ਨਾਲ ਚਲਾਇਆ ਜਾ ਰਿਹਾ ਹੈ

ਇੱਕ ਗੈਰ–ਵਪਾਰਕ ਸੰਸਥਾ ਹੈ। ਜਿਸ ਨੂੰ ਇਸਦੇ ਵਲੰਟੀਅਰਾਂ ਦੁਆਰਾ ਚਲਾਇਆ ਜਾ ਰਿਹਾ ਹੈ ਸਾਨੂੰ ਤੁਹਾਡੀ ਮੱਦਦ ਦੀ ਲੋੜ ਹੈ।

ਵਿਕੀਮੈਨੀਆ ਤੱਕ ਪਹੁੰਚ ਮਹਾਨ ਐਕਸਪੋਜਰ ਹੈ ਅਤੇ ਇੱਕ ਵਧੀਆ ਸੰਸਥਾ ਐਸੋਸੀਏਸ਼ਨ ਦਾ ਸੰਯੋਗ ਹੈ।

==

ਵਿਕੀਮੈਨੀਆ ਕੀ ਹੈ?

==
ਵਿਕੀਪੀਡੀਆ ਅਤੇ ਇਸ ਨਾਲ ਸੰਬੰਧਤ ਹੋਰ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਵਿਕੀਮੈਨੀਆਂ ਦੇ ਬੈਨਰ ਹੇਠ ਵਿਕੀਪੀਡੀਆ ਵੱਲੋਂ ਸਲਾਨਾ ਕਾਨਫ਼ਰੰਸ ਕਰਵਾਈ ਜਾਂਦੀ ਹੈ ਇਹ ਤਿੰਨ ਦਿਨਾਂ ਕਾਨਫ਼ਰੰਸ ਵਿੱਚ ਚਰਚਾ, ਸਿਖਲਾਈ ਅਤੇ ਵਕਰਸ਼ਾਪ ਕਰਵਾਈ ਜਾਵੇਗੀ। ਇਸ ਕਾਨਫ਼ਰੰਸ ਵਿੱਚ ਸੰਸਾਰ ਭਰ ਤੋਂ ਵਲੰਟੀਅਰ ਹਿੱਸਾ ਲੈਣਗੇ ਜੋ ਆਪਣੇ ਤਜ਼ਰਬੇ ਅਤੇ ਜਾਣਕਾਰੀ ਦਾ ਮੁਫ਼ਤ ਵਿੱਚ ਇੱਕ ਦੂਜੇ ਨਾਲ ਅਦਾਨ ਪ੍ਰਦਾਨ ਕਰਨ ਤੋਂ ਇਲਾਵਾ ਆਪਣੇ ਨਵੇਂ ਪ੍ਰੋਜੈਕਟ ਅਤੇ ਤਰ੍ਹਾਂ ਤਰ੍ਹਾਂ ਦੇ ਸੁਝਾਅ ਵੀ ਇੱਕ ਦੂਜੇ ਨੂੰ ਦੇ ਸਕਣਗੇ।

ਕਾਨਫ਼ਰੰਸ ਦਾ ਮੁੱਖ ਥੀਮ ਮੁਫ਼ਤ ਗਿਆਨ ਵਿੱਚ ਅਥਾਹ ਵਾਧਾ ਕਰਨਾ ਹੈ। ਜਿਸ ਦੀ ਵਰਤੋਂ ਅਕਾਦਮਿਕ ਅਤੇ ਸੱਭਿਆਚਾਰਕ ਤੌਰ ਕਰਨ ਲਈ ਇੱਕ ਲਹਿਰ ਪੈਦਾ ਕੀਤੀ ਜਾਵੇ। ਇਹ ਕੰਮ ਤਕਨਾਲੌਜੀ ਦੀ ਮੱਦਦ ਨਾਲ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਵਿਕੀਮੈਨੀਆ 2017 ਫਰੈਚ ਭਾਸ਼ਾ ਦੀ ਤਰੱਕੀ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਵੇਗੀ।

Beyond the main event, there were other related events: the hackathon where the technical community around the Wikimedia projects joined together to work and contribute, and multiple preconferences.

The event was held in and around the Centre Sheraton Montréal, in Montréal, Canada from August 9 to August 13, 2017.

Sponsors